ਹੈਦਰਾਬਾਦ ਗੈਂਗਰੇਪ-ਮਰਡਰ: ਚਾਰੇ ਮੁਲਜ਼ਮ ਪੁਲਿਸ ਨੇ ਐਨਕਾਊਂਟਰ ‘ਚ ਮਾਰ ਮੁਕਾਏ..

ਹੈਦਰਾਬਾਦ ਵਿੱਚ ਮਹਿਲਾ ਵੈਟਨਰੀ ਡਾਕਟਰ ਦੇ ਗੈਂਗਰੇਪ ਤੇ ਮਡਰ ਦੇ ਮਾਮਲੇ ਵਿੱਚ ਚਾਰੇ ਮੁਲਜ਼ਮਾਂ ਨੂੰ ਪੁਲਿਸ ਨੇ ਐਨਕਾਉਂਟਰ ਵਿੱਚ ਢੇਰ ਕਰ ਦਿੱਤਾ ਹੈ। ਪੁਲਿਸ ਚਾਰਾਂ ਨੂੰ ਅਪਰਾਧ ਵਾਲੀ ਥਾਂ ‘ਤੇ ਜਾਂਚ ਲਈ ਲੈ ਕੇ ਗਈ ਸੀ। ਉਧਰੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਚਾਰੇ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ।

Leave a Reply

Your email address will not be published. Required fields are marked *

Open chat