ਹਰਵਿੰਦਰ ਸਿੰਘ ਨਿੱਕਾ(ਹਲਕਾ ਦੱਖਣੀ ਯੂਥ ਪ੍ਰਧਾਨ) ਅਤੇ ਬਾਬਾ ਵਿਜੈ ਚਾਹਲ (ਹਲਕਾ ਦੱਖਣੀ ਦੇ SC ਵਿੰਗ ਦੇ ਪ੍ਰਧਾਨ) ਨੇ ਸਿਮਰਜੀਤ ਸਿੰਘ ਬੈਂਸ ਨੂੰ ਦੱਸੀਆਂ ਇਲਾਕੇ ਦੀਆਂ ਸਮਸਿਆਵਾਂ

ਮੁਹੱਲਾ ਬਸੰਤ ਨਗਰ ਗਲੀ ਨੰਬਰ ਸਾਢੇ ਪੰਜ ਸੀ ਵਿੱਚ ਸੀਵਰੇਜ਼ ਦਾ ਪਾਣੀ, ਪੀਣ ਵਾਲੇ ਪਾਣੀ ਵਿੱਚ ਮਿਲ ਕੇ ਆਓਂਦਾ ਹੈ

,
ਮੌਕੇ ਤੇ ਹਲਕਾ ਦੱਖਣੀ ਲੁਧਿਆਣਾ ਦੇ ਐੱਸ ਸੀ ਵਿੰਗ ਦੇ ਇੰਚਾਰਜ ਬਾਬਾ ਵਿਜੈ ਸਿੰਘ ਚਾਹਲ ਜੀ ਨੇ ਇਸ ਦੀ ਸ਼ਿਕਾਇਤ ਐੱਮ ਐੱਲ ਏ ਸਰਦਾਰ ਸਿਮਰਜੀਤ ਸਿੰਘ ਬੈਂਸ ਨੂੰ ਕੀਤੀ ਤੇ ਮੌਕੇ ਬੁਲਾ ਕੇ ਪਾਣੀ ਦਾ ਸੈਂਪਲ ਵੀ ਦਿੱਤਾ ਗਿਆ, ਐਮ ਐੱਲ ਏ ਬੈਂਸ ਜੀ ਨੇ ਕਿਹਾ ਇਸ ਤੇ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
ਇਸ ਮੌਕੇ ਸਿਮਰਜੀਤ ਸਿੰਘ ਬੈਂਸ,ਬਾਬਾ ਵਿਜੈ ਸਿੰਘ ਚਾਹਲ, ਹਰਪ੍ਰੀਤ ਸਨੀ, ਜਗਤਾਰ ਚਾਵਲਾ ਅਤੇ ਮਨਜਿੰਦਰ ਸਿੰਘ ਹਰਵਿੰਦਰ ਸਿੰਘ ਨਿੱਕਾ ਯੂਥ ਪ੍ਰਧਾਨ ਹਲਕਾ ਆਤਮ ਨਗਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Open chat