ਬੀ.ਵੀ.ਸੀ ਪ੍ਰਾਡਕਸ਼ਨ 33ਫੁੱਟਾ ਰੋੜ ਨਿਊ ਰਾਮਨਗਰ ਦੇ ਮੁੱਖ ਦਫਤਰ ਵਿੱਚ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਬੀ.ਵੀ.ਸੀ ਪ੍ਰਾਡਕਸ਼ਨ 33ਫੁੱਟਾ ਰੋੜ ਨਿਊ ਰਾਮਨਗਰ ਦੇ ਮੁੱਖ ਦਫਤਰ ਵਿੱਚ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਕੁਝ ਸਮੱਸਿਆਵਾਂ ਦਾ ਹੱਲ ਮੌਕੇ ਤੇ ਹੀ ਕੀਤਾ ਤੇ ਕੁਝ ਸਮੱਸਿਆਵਾਂ ਦਾ ਹੱਲ ਜਲਦ ਹੀ ਕਰਨ ਦਾ ਵਿਸ਼ਵਾਸ ਦਿਵਾਇਆ । ਬਾਬਾ ਵਿਜੈ ਨੇ ਵਾਰਡ ਨੰਬਰ 31 ਦੇ ਵਿੱਚ ਆ ਰਹੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਜਲਦ ਹੀ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਜਿਸ ਵਿਚ ਸਟਰੀਟ ਲਾਈਟਾਂ, ਗਲ਼ੀਆਂ ਪੱਕੀਆਂ ਕਰਵਾਉਣ ਲਈ ਜਲਦ ਹੀ ੲਿਲਾਕੇ ਦੇ ਐਮ ਐਲ ਏ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦੇਣਗੇ। ਆੳੁਣ ਵਾਲੀਆਂ ਬਰਸਾਤਾਂ ਤੋਂ ਪਹਿਲਾਂ ਗਲ਼ੀਆਂ ਨੂੰ ਪੱਕਾ ਕਰਵਾਉਣ ਬਾਰੇ ਦੀ ਵੀ ਮੰਗ ਕਰਨਗੇ। ੳੁਨ੍ਹਾਂ ਨੇ ੲਿਲਾਕੇ ਦੇ ਵਿੱਚ ਜਲਦ ਹੀ ੲਿਲਾਕੇ ਦੇ ਐਮ ਐਲ ਏ ਨੂੰ ਬੁਲਾ ਕੇ ਵਾਰਡ ਨੰਬਰ 31 ਦੇ ਮਾੜੇ ਹਾਲਾਤਾਂ ਤੋਂ ਜਾਣੂ ਵੀ ਕਰਵਾਉਣਗੇ। ਲੋਕਾਂ ਨੂੰ ਆਧਾਰ ਕਾਰਡ,ਵੋਟਰ ਕਾਰਡ ,ਰਾਸ਼ਨ ਕਾਰਡ ਅਤੇ ਹੋਰ ਸਰਕਾਰੀ ਅਤੇ ਗੈਰ ਸਰਕਾਰੀ ਸੁਵਿਧਾਵਾਂ ਬੀ.ਵੀ.ਸੀ ਪ੍ਰਾਡਕਸ਼ਨ ਦੇ ਦਫਤਰ ਤੋਂ ਹੀ ਮੁਹੱਈਆ ਕਰਵਾਉਣਗੇ। ੳੁਨ੍ਹਾਂ ਇਹ ਵੀ ਕਿਹਾ ਕਿ ਉਹ ਵਾਰਡ ਨੰਬਰ 31 ਦੇ ਲੋਕਾਂ ਦੀ ਸੇਵਾ ਲਈ ਤਿਆਰ ਬਰ ਤਿਆਰ ਰਹਿਣਗੇ ।

Leave a Reply

Your email address will not be published. Required fields are marked *

Open chat